Cancion : Kesri Jhande Artista : Rajvir Jawanda Album : Kesri Jhande Url : https://www.letras10.co/letra-kesri-jhande-de-rajvir-jawanda ਬੰਨ ਦੇ ਬੰਪਰ ਦੇ ਨਾਲ ਡੰਡੇ ਉਤੇ ਲਾਉਂਦੇ ਕੇਸਰੀ ਝੰਡੇ ਬੰਨ ਦੇ ਬੰਪਰ ਦੇ ਨਾਲ ਡੰਡੇ ਉਤੇ ਲਾਉਂਦੇ ਕੇਸਰੀ ਝੰਡੇ ਫੈਨ ਸਾਰੇ ਬਾਜਾਂ ਵਾਲੇ ਦੇ ਓ ਨਾ ਕਿਸੇ ਫ਼ਿਲਮੀ ਐਕਟਰ ਦੇ ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ ਸਿਰਾਂ ਦੇ ਮੁੱਲ ਲਾਈ ਸਰਦਾਰੀ ਰੱਖੀ ਅਣਖ ਸਾਹਾਂ ਤੋਂ ਪਿਆਰੀ ਸਿਰਾਂ ਦੇ ਮੁੱਲ ਲਾਈ ਸਰਦਾਰੀ ਰੱਖੀ ਅਣਖ ਸਾਹਾਂ ਤੋਂ ਪਿਆਰੀ ਓ ਕੋਈ ਉਂਗਲ ਕਰ ਨੀ ਸਕਦਾ ਸਾਡੇ ਸਾਫ character ਤੇ ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ ਲੜੇ ਹਾਂ ਖਾਕੇ ਮੁੱਠ ਮੁੱਠ ਛੋਲੇ ਕਦੇ ਨਾ ਅੱਧ ਵਿਚਾਲੇਓਂ ਡੋਲੇ ਲੜੇ ਹਾਂ ਖਾਕੇ ਮੁੱਠ ਮੁੱਠ ਛੋਲੇ ਕਦੇ ਨਾ ਅੱਧ ਵਿਚਾਲੇਓਂ ਡੋਲੇ ਖੁੱਲਕੇ ਚਾਤ ਮਾਰ ਲਈ ਵੈਰੀਆ ਸਾਡੇ ਕੌਮੀ ਚੈਪਟਰ ਤੇ ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ ਸਾਡੀ ਕੌਮ ਦੀ ਸ਼ਾਨ ਨਿਰਾਲੀ ਮੁੜ ਦੇ ਮੂੰਹ ਦੀ ਖਾ ਅਬਦਾਲੀ ਸਾਡੀ ਕੌਮ ਦੀ ਸ਼ਾਨ ਨਿਰਾਲੀ ਮੁੜ ਦੇ ਮੂੰਹ ਦੀ ਖਾ ਅਬਦਾਲੀ ਓ ਗਿੱਲ ਰੌਂਤੀਆ ਪੈਦਲ ਏਥੋਂ ਜਾਣ ambassador ਤੇ ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ ਗਾਉਂਦੇ ਬੰਦਾ ਸਿੰਘ ਦੀਆਂ ਵਾਰਾਂ ਮੁੰਡੇ ਜਾਣ ਟ੍ਰੈਕਟਰ ਤੇ ========================== Letra descargada de Letras10.co ==========================