Letra Dholna de B Praak

Letra de Dholna

B Praak


Dholna
B Praak
(0 votos)
ਕੋਈ ਦੁੱਖ ਤੇ ਨੀ ਤੈਨੂੰ
ਤੇਰਾ ਫਿਕਰ ਰਹੇ ਮੈਨੂੰ
ਕੋਈ ਦੁੱਖ ਤੇ ਨੀ ਤੈਨੂੰ
ਤੇਰਾ ਫਿਕਰ ਰਹੇ ਮੈਨੂੰ
ਤੇਰਾ ਕਿਵੇਂ ਲੱਗਿਆ ਹੋਣਾ
ਦਿਲ ਮੇਰਾ ਤੋ ਨਾ ਲੱਗੇ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਉਹ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਉਹ ਤੇਰੇ ਬਿਨ

ਮੈਨੂੰ ਛੇਤੀ-ਛੇਤੀ ਮਿਲ ਢੋਲਣਾ
ਓਹ ਮੈਨੂੰ ਛੇਤੀ-ਛੇਤੀ ਮਿਲ ਢੋਲਣਾ




ਸੋਚਿਆ ਸੀ ਕੀ
ਤੇ ਕੀ ਹੋ ਗਿਆ ਏ
ਸਾਡੀ ਵਾਰੀ ਰੱਬ ਸੋ ਗਿਆ ਏ
ਕਰੀਏ ਕੀ, ਕਿੱਥੇ ਜਾਈਏ, ਕੀਦੇ ਕੋਲ਼ੋਂ ਮੰਗੀਏ ਦੁਆ?
ਸੋਚਿਆ ਸੀ ਕੀ
ਤੇ ਕੀ ਹੋ ਗਿਆ ਏ
ਸਾਡੀ ਵਾਰੀ ਰੱਬ ਸੋ ਗਿਆ ਏ
ਕਰੀਏ ਕੀ, ਕਿੱਥੇ ਜਾਈਏ, ਕੀਦੇ ਕੋਲ਼ੋਂ ਮੰਗੀਏ ਦੁਆ?
ਮੈਨੂੰ ਦੀਨੇ ਹਨੇਰਾ ਲੱਗਦਾ ਹੈ ਚਾਨਣ ਜੇ ਤੇਰੇ ਚਹਿਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਉਹ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਉਹ ਤੇਰੇ ਬਿਨ

ਮੈਨੂੰ ਛੇਤੀ-ਛੇਤੀ ਮਿਲ ਢੋਲਣਾ
ਓਹ ਮੈਨੂੰ ਛੇਤੀ-ਛੇਤੀ ਮਿਲ ਢੋਲਣਾ

ਮਿਲਣਾ ਜ਼ਰੂਰ ਤੂੰ ਕਰ ਇੰਤਜ਼ਾਰ ਮੇਰਾ
ਕੱਲਾ-ਕੱਲਾ ਜ਼ਖ਼ਮ ਮੈਂ ਭਰੂੰ ਤੇਰਾ
ਮਰਣ ਨਹੀਂ ਦੇਣਾ ਤੈਨੂੰ ਮੈਂ
ਮੈਂ ਤਾਂ ਮੇਰੀ ਜਾਂ
ਮਰਣ ਨਹੀਂ ਦੇਣਾ ਤੈਨੂੰ ਮੈਂ
ਮੈਂ ਤਾਂ ਮੇਰੀ ਜਾਂ
ਇੱਕ ਪਲ ਵੀ ਜੀਣ ਨੀ ਦੇਣਾ ਹੁਣ ਮੈਂ ਤੈਨੂੰ ਮੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਉਹ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ ਢੋਲਣਾ
ਮੈਂ ਤੇ ਠੀਕ ਨਹੀਂ ਉਹ ਤੇਰੇ ਬਿਨ

ਮੈਨੂੰ ਛੇਤੀ-ਛੇਤੀ ਮਿਲ ਢੋਲਣਾ
ਓਹ ਮੈਨੂੰ ਛੇਤੀ-ਛੇਤੀ ਮਿਲ ਢੋਲਣਾ


Comparte Dholna! con tus amigos.


Que tal te parece Dholna de B Praak?
Pesima
Mala
Regular
Buena
Excelente